ਅਸੀਂ ਕਿਸ ਤਰ੍ਹਾਂ ਮਦਦ ਕਰ ਸਕਦੇ ਹਾਂ

ਗੈਂਬਲਿੰਗ ਥੇਰੇਪੀ ਦੇ ਕੋਲ ਸੋਚੀਆਂ-ਸਮਝੀਆਂ ਮੁਹਾਰਤਾਂ ਹਨ ਅਤੇ ਜਬਰਦਸਤ ਜੂਏਬਾਜ਼ੀ ਨਾਲ ਪ੍ਰਭਾਵਿਤ ਲੋਕਾਂ, ਪਿਆਰੇ ਸਜਨਾਂ ਦੀ ਜਬਰਦੱਸਤ ਜੂਏਬਾਜ਼ੀ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਦਾ ਖਾਸ ਅਨੁਭਵ ਹੈ। ਸਾਡੇ ਕੋਲ ਸੁਵਿਧਾਵਾਂ ਅਤੇ ਸੇਵਾਵਾਂ ਦੀ ਵੱਡੀ ਲਡ਼ੀ ਹੈ ਜਿਨ੍ਹਾਂ ਨੂੰ ਸਾਡੇ ਗਾਹਕਾਂ ਦੀ ਖਾਸ ਲੋਡ਼ਾਂ ਨੂੰ ਪੂਰਾ ਕਰਨ ਲਈ ਬਣਾਇਆ ਗਿਆ ਹੈ। ਸਾਂਝੇ ਮਸਲਿਆਂ ਵਾਲੇ ਲੋਕਾਂ ਦੀ ਮਦਦ ਕਰਨ ਲਈ ਸਾਡੇ ਮਦਦ ਦੇ ਸਮੂਹਾਂ ਨੂੰ ਬਣਾਇਆ ਗਿਆ ਹੈ ਜਿੱਥੇ ਉਹ ਇਸ ਗੱਲ ਤੇ ਅਨੁਭਵਾਂ ਅਤੇ ਵਿਚਾਰਾਂ ਨੂੰ ਸਾਂਝਾ ਕਰਦੇ ਹਨ ਕਿ ਜੂਏਬਾਜ਼ੀ ਦੀ ਆਪਣੀ ਆਦਤ ਤੇ ਕਾਬੂ ਕਿਵੇਂ ਕੀਤਾ ਜਾਵੇ ਅਤੇ ਉਸ ਤੋਂ ਕਿਵੇਂ ਉਭਰਿਆ ਜਾਵੇ।

ਆਮ੍ਹਣੇ-ਸਾਮ੍ਹਣੇ ਦੀ ਪਹੁੰਚ ਲਈ ਜਿਆਦਾ ਪ੍ਰਤੀਕਿਰਿਆ ਦਿਖਾਉਣ ਵਾਲੇ ਲੋਕਾਂ ਲਈ, ਸਾਡੇ ਕੋਲ ਈ-ਮੇਲ ਸਲਾਹ ਅਤੇ ਉਪਦੇਸ਼ ਹਨ। ਜੂਏਬਾਜ਼ੀ ਦੀ ਤੁਹਾਨੂੰ ਜੋ ਵੀ ਸਮੱਸਿਆ ਹੈ ਅਤੇ ਤੁਹਾਡੇ ਹਿਸਾਬ ਨਾਲ ਇਸ ਦਾ ਕੋਈ ਵੀ ਸੱਭ ਤੋਂ ਚੰਗਾ ਹੱਲ ਹੈ, ਗੈਂਬਲਿੰਗ ਥੇਰੇਪੀ ਤੁਹਾਡੀ ਮਦਦ ਕਰਨ ਲਈ ਹਾਜ਼ਰ ਹੈ। ਵਧੇਰੀ ਜਾਣਕਾਰੀ ਲਈ, ਸਾਈਟ ਨੂੰ ਬ੍ਰਾਉਜ਼ ਕਰੋ ਜਾਂ ਸਾਡੀ ਸਜੀਵ ਹੈਲਪਲਾਈਨ ਨਾਲ ਕਨੈਕਟ ਕਰੋ।

ਭਾਸ਼ਾ ਬਦਲੋ
ਕੀ ਅਤੇ ਕਦੋਂ ਹੈ?

**British Summer Time

betfilter